SD College Educational Society takes out a weekly newspaper 'Samaj Te Patrakar' in association with the Department of Journalism and Mass Communication. This newspaper is being taken out every week without any break ever since its first publication on 13 April 2013. The main purpose of this newspaper is to provide practical exposure to the students of Journalism and Mass Communication.
Jagir Singh Jagtar, a renowned journalist of the region, is the present Editor of Samaj Te Patrakar. This newspaper has the distinction of being the only newspaper which is taken out by an educational institution in Punjab. The newspaper has circulation of 1500 copies. It is not only widely circulated but also reaches the prominent personalities, universities and schools of Punjab along with universities of other states.
Students of Journalism and Mass Communication help the faculty in news coverage as well as in newspaper preparation. The team-staff includes Sh. Jagir Singh Jagtar, Editor, Dr. Taraspal Kaur, Sub-Editor, Prof. Gurparvesh Singh, Head, Department of Journalism and Mass Communication/Sub-Editor, Prof. Shoaib Zafar, Adm. Incharge of the newspaper, Sh. Amritpal Singh, Composer/Typist, Prof. Lakhvir Singh, Prof. Amandeep Kaur, Assistant Professors, Department of B.Voc.(JMT). This newspaper is being published in Punjabi, the vernacular language of Punjab. The students are encouraged to publish their own articles in the newspaper giving them an insight into the process of creating a newspaper and also making them realize the importance of being a responsible citizen. The teachers of the institution also contribute in this newspaper through their articles, features and columns. Samaj Te Patrakar is always dedicated to highlight the local issues of importance which are often ignored by the big media houses or other main stream media.
STP NEWS
ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਵਲੋਂ ਹਫ਼ਤਾਵਾਰੀ ਅਖ਼ਬਾਰ 'ਸਮਾਜ ਤੇ ਪੱਤਰਕਾਰ' ਦੇ ਨਾਲ-ਨਾਲ 'ਸਮਾਜ ਤੇ ਪੱਤਰਕਾਰ ਨਿਊਜ਼ ਚੈਨਲ' ''STP NEWS'' ਦੇ ਨਾਮ ਹੇਠ ਅਪ੍ਰੈਲ 2018 ਤੋਂ ਬਿਹਤਰੀਨ ਤਰੀਕੇ ਨਾਲ ਕੰਮ ਕਰ ਰਿਹਾ ਹੈ। ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਫੀਲਡ-ਵਰਕ ਰਾਹੀਂ ਇਸ ਚੈਨਲ ਦੀਆਂ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਦੇ ਹਨ। ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿਖੇ ਜਿੱਥੇ ਇਹ ਵਿਸ਼ਾ ਗ੍ਰੈਜੂਏਟ ਪੱਧਰ ਤੱਕ ਪੜ੍ਹਾਇਆ ਜਾਂਦਾ ਹੈ, ਉੱਥੇ ਇਸੇ ਵਿਭਾਗ ਦੇ ਅਧੀਨ ''ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੌਜੀਜ਼' ''JMT'' ਦੇ ਕਿੱਤਾਕਾਰੀ ਡਿਗਰੀ ਕੋਰਸ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਦੋਹਾਂ ਵਿਭਾਗਾਂ ਦੀ ਪ੍ਰੈਕਟੀਕਲ ਸਿੱਖਿਆ ਲਈ ਇੱਕ ਆਧੁਨਿਕ ਤਰੀਕੇ ਦਾ ਬਹੁ-ਤਕਨੀਕੀ ਸਟੂਡੀਓ ਵੀ ਤਿਆਰ ਕੀਤਾ ਗਿਆ ਹੈ। ਇਸੇ ਸਟੂਡੀਓ ਤੋਂ ਹੀ STP NEWS ਦਾ ਕਾਰਜ-ਸੰਚਾਲਨ ਕੀਤਾ ਜਾਂਦਾ ਹੈ। ਇੱਥੇ ਹੀ ਵੱਖੋ-ਵੱਖਰੇ ਇਲਾਕਿਆਂ ਦੀਆਂ ਆਪਣੇ-ਆਪਣੇ ਖੇਤਰਾਂ ਵਿਚ ਮਾਹਿਰ ਸ਼ਖਸੀਅਤਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦੀਆਂ ਮੁਲਾਕਾਤਾਂ ਰਿਕਾਰਡ ਕਰਕੇ STP NEWS ਤੋਂ ਪ੍ਰਕਾਸ਼ਿਤ ਹੁੰਦੀਆਂ ਹਨ। ਨਾਲ ਹੀ ਕਾਲਜ ਦੀਆਂ ਸਾਰੀਆਂ ਵਿੱਦਿਅਕ, ਖੇਡ, ਸਭਿਆਚਾਰਕ, ਸਮਾਜਿਕ ਗਤੀਵਿਧੀਆਂ ਦੀ ਕਵਰੇਜ ਵੀ STP NEWS ਵਲੋਂ ਕੀਤੀ ਜਾਂਦੀ ਹੈ।
Copyright © STP News. All Rights Reserved. Design by Department of B.Voc (Software Development)